ਨਹਮਯਾਹ 8:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਵੇਲੇ ਦੇ ਰਾਜਪਾਲ* ਨਹਮਯਾਹ, ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਅਤੇ ਲੋਕਾਂ ਨੂੰ ਸਿਖਾਉਣ ਵਾਲੇ ਲੇਵੀਆਂ ਨੇ ਸਾਰੇ ਲੋਕਾਂ ਨੂੰ ਕਿਹਾ: “ਇਹ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ।+ ਸੋਗ ਨਾ ਮਨਾਓ ਤੇ ਨਾ ਹੀ ਰੋਵੋ।” ਕਿਉਂਕਿ ਸਾਰੇ ਲੋਕ ਕਾਨੂੰਨ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ। ਨਹਮਯਾਹ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਉੱਤੇ ਆਪਣੀ ਮੁਹਰ ਲਗਾ ਕੇ ਤਸਦੀਕ ਕਰਨ ਵਾਲੇ+ ਇਹ ਸਨ: ਹਕਲਯਾਹ ਦਾ ਪੁੱਤਰ ਰਾਜਪਾਲ* ਨਹਮਯਾਹਅਤੇ ਸਿਦਕੀਯਾਹ,
9 ਉਸ ਵੇਲੇ ਦੇ ਰਾਜਪਾਲ* ਨਹਮਯਾਹ, ਪੁਜਾਰੀ ਤੇ ਨਕਲਨਵੀਸ* ਅਜ਼ਰਾ+ ਅਤੇ ਲੋਕਾਂ ਨੂੰ ਸਿਖਾਉਣ ਵਾਲੇ ਲੇਵੀਆਂ ਨੇ ਸਾਰੇ ਲੋਕਾਂ ਨੂੰ ਕਿਹਾ: “ਇਹ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ।+ ਸੋਗ ਨਾ ਮਨਾਓ ਤੇ ਨਾ ਹੀ ਰੋਵੋ।” ਕਿਉਂਕਿ ਸਾਰੇ ਲੋਕ ਕਾਨੂੰਨ ਦੀਆਂ ਗੱਲਾਂ ਸੁਣ ਕੇ ਰੋ ਰਹੇ ਸਨ।