ਨਹਮਯਾਹ 3:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ। ਨਹਮਯਾਹ 12:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 ਚਸ਼ਮਾ ਫਾਟਕ+ ਤੋਂ ਹੁੰਦੇ ਹੋਏ ਉਹ ਸਿੱਧੇ “ਦਾਊਦ ਦੇ ਘਰ” ਕੋਲੋਂ ਜਾਂਦੀ ਉੱਚੀ ਕੰਧ ਦੀ ਚੜ੍ਹਾਈ ਰਾਹੀਂ “ਦਾਊਦ ਦੇ ਸ਼ਹਿਰ+ ਦੀਆਂ ਪੌੜੀਆਂ”+ ਪਾਰ ਕਰ ਕੇ ਪੂਰਬ ਵੱਲ ਜਲ ਫਾਟਕ+ ਨੂੰ ਗਏ।
26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।
37 ਚਸ਼ਮਾ ਫਾਟਕ+ ਤੋਂ ਹੁੰਦੇ ਹੋਏ ਉਹ ਸਿੱਧੇ “ਦਾਊਦ ਦੇ ਘਰ” ਕੋਲੋਂ ਜਾਂਦੀ ਉੱਚੀ ਕੰਧ ਦੀ ਚੜ੍ਹਾਈ ਰਾਹੀਂ “ਦਾਊਦ ਦੇ ਸ਼ਹਿਰ+ ਦੀਆਂ ਪੌੜੀਆਂ”+ ਪਾਰ ਕਰ ਕੇ ਪੂਰਬ ਵੱਲ ਜਲ ਫਾਟਕ+ ਨੂੰ ਗਏ।