ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਨਿਆਈਆਂ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਜਦੋਂ ਵੀ ਯਹੋਵਾਹ ਉਨ੍ਹਾਂ ਲਈ ਨਿਆਂਕਾਰ ਖੜ੍ਹੇ ਕਰਦਾ ਸੀ,+ ਤਾਂ ਯਹੋਵਾਹ ਉਸ ਨਿਆਂਕਾਰ ਨਾਲ ਹੁੰਦਾ ਸੀ ਤੇ ਉਸ ਨਿਆਂਕਾਰ ਦੇ ਸਾਰੇ ਦਿਨਾਂ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਹੱਥੋਂ ਬਚਾਉਂਦਾ ਸੀ; ਜਦੋਂ ਉਹ ਉਨ੍ਹਾਂ ਲੋਕਾਂ ਕਰਕੇ ਹੂੰਗਦੇ ਸਨ ਜਿਹੜੇ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਸਨ ਅਤੇ ਉਨ੍ਹਾਂ ਨਾਲ ਮਾੜਾ ਸਲੂਕ ਕਰਦੇ ਸਨ, ਤਾਂ ਉਨ੍ਹਾਂ ਦਾ ਹੂੰਗਣਾ ਸੁਣ ਕੇ+ ਯਹੋਵਾਹ ਤੜਫ ਉੱਠਦਾ ਸੀ।*+

  • ਨਿਆਈਆਂ 3:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਜਦੋਂ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਉਣ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਆਥਨੀਏਲ+ ਜੋ ਕਾਲੇਬ ਦੇ ਛੋਟੇ ਭਰਾ ਕਨਜ਼ ਦਾ ਪੁੱਤਰ ਸੀ।

  • ਨਿਆਈਆਂ 3:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਇਜ਼ਰਾਈਲੀਆਂ ਨੇ ਮਦਦ ਲਈ ਯਹੋਵਾਹ ਨੂੰ ਦੁਹਾਈ ਦਿੱਤੀ,+ ਇਸ ਲਈ ਯਹੋਵਾਹ ਨੇ ਉਨ੍ਹਾਂ ਲਈ ਇਕ ਮੁਕਤੀਦਾਤਾ ਖੜ੍ਹਾ ਕੀਤਾ।+ ਉਹ ਸੀ ਗੇਰਾ ਦਾ ਪੁੱਤਰ ਬਿਨਯਾਮੀਨੀ+ ਏਹੂਦ+ ਜੋ ਖੱਬੂ ਸੀ।+ ਸਮਾਂ ਆਉਣ ਤੇ ਇਜ਼ਰਾਈਲੀਆਂ ਨੇ ਉਸ ਰਾਹੀਂ ਮੋਆਬ ਦੇ ਰਾਜੇ ਅਗਲੋਨ ਨੂੰ ਨਜ਼ਰਾਨਾ ਭੇਜਿਆ।

  • 1 ਸਮੂਏਲ 12:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਫਿਰ ਯਹੋਵਾਹ ਨੇ ਯਰੁਬਾਲ,+ ਬਦਾਨ, ਯਿਫਤਾਹ+ ਅਤੇ ਮੈਨੂੰ*+ ਭੇਜਿਆ ਤੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਹੱਥੋਂ ਤੁਹਾਨੂੰ ਬਚਾਇਆ ਤਾਂਕਿ ਤੁਸੀਂ ਅਮਨ-ਚੈਨ ਨਾਲ ਜੀ ਸਕੋ।+

  • 2 ਰਾਜਿਆਂ 13:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਕੁਝ ਸਮੇਂ ਬਾਅਦ ਯਹੋਆਹਾਜ਼ ਨੇ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਯਹੋਵਾਹ ਨੇ ਉਸ ਦੀ ਸੁਣ ਲਈ ਕਿਉਂਕਿ ਉਸ ਨੇ ਦੇਖਿਆ ਸੀ ਕਿ ਸੀਰੀਆ ਦੇ ਰਾਜੇ ਨੇ ਇਜ਼ਰਾਈਲ ʼਤੇ ਕਿੰਨੇ ਅਤਿਆਚਾਰ ਕੀਤੇ ਸਨ।+ 5 ਇਸ ਲਈ ਯਹੋਵਾਹ ਨੇ ਇਜ਼ਰਾਈਲ ਨੂੰ ਸੀਰੀਆ ਦੇ ਚੁੰਗਲ ਵਿੱਚੋਂ ਬਚਾਉਣ ਲਈ ਉਨ੍ਹਾਂ ਨੂੰ ਇਕ ਛੁਡਾਉਣ ਵਾਲਾ ਦਿੱਤਾ+ ਅਤੇ ਇਜ਼ਰਾਈਲੀ ਪਹਿਲਾਂ ਵਾਂਗ* ਆਪਣੇ ਘਰਾਂ ਵਿਚ ਵੱਸਣ ਲੱਗੇ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ