ਯਿਰਮਿਯਾਹ 52:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਨਬੂਕਦਨੱਸਰ* ਦੇ ਰਾਜ ਦੇ 23ਵੇਂ ਸਾਲ ਦੌਰਾਨ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ 745 ਯਹੂਦੀਆਂ ਨੂੰ ਬੰਦੀ ਬਣਾ ਕੇ ਲੈ ਗਿਆ।+ ਕੁੱਲ ਮਿਲਾ ਕੇ 4,600 ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ।
30 ਨਬੂਕਦਨੱਸਰ* ਦੇ ਰਾਜ ਦੇ 23ਵੇਂ ਸਾਲ ਦੌਰਾਨ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ 745 ਯਹੂਦੀਆਂ ਨੂੰ ਬੰਦੀ ਬਣਾ ਕੇ ਲੈ ਗਿਆ।+ ਕੁੱਲ ਮਿਲਾ ਕੇ 4,600 ਲੋਕਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ।