24 ਲੇਵੀਆਂ ਦੇ ਮੁਖੀ ਸਨ ਹਸ਼ਬਯਾਹ, ਸ਼ੇਰੇਬਯਾਹ ਅਤੇ ਕਦਮੀਏਲ ਦਾ ਪੁੱਤਰ+ ਯੇਸ਼ੂਆ।+ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਮ੍ਹਣੇ ਖੜ੍ਹ ਕੇ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦੀਆਂ ਹਿਦਾਇਤਾਂ ਅਨੁਸਾਰ ਪਰਮੇਸ਼ੁਰ ਦੀ ਉਸਤਤ ਤੇ ਧੰਨਵਾਦ ਕਰਦੇ ਸਨ।+ ਪਹਿਰੇਦਾਰਾਂ ਦੀ ਇਕ ਟੋਲੀ ਦੂਜੀ ਟੋਲੀ ਦੇ ਨਾਲ-ਨਾਲ ਖੜ੍ਹੀ ਹੁੰਦੀ ਸੀ।