1 ਇਤਿਹਾਸ 16:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+ 1 ਇਤਿਹਾਸ 23:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਨ੍ਹਾਂ ਦਾ ਕੰਮ ਸੀ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਹਾਰੂਨ ਦੇ ਪੁੱਤਰਾਂ ਦੀ ਮਦਦ ਕਰਨੀ,+ ਵਿਹੜਿਆਂ,+ ਰੋਟੀ ਖਾਣ ਵਾਲੇ ਕਮਰਿਆਂ, ਹਰ ਪਵਿੱਤਰ ਚੀਜ਼ ਨੂੰ ਸ਼ੁੱਧ ਕਰਨਾ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਦੇ ਕਿਸੇ ਵੀ ਲੋੜੀਂਦੇ ਕੰਮ ਦੀ ਦੇਖ-ਰੇਖ ਕਰਨੀ। 1 ਇਤਿਹਾਸ 23:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਉਨ੍ਹਾਂ ਨੇ ਹਰ ਸਵੇਰ ਨੂੰ ਖੜ੍ਹੇ ਹੋ ਕੇ+ ਯਹੋਵਾਹ ਦਾ ਧੰਨਵਾਦ ਤੇ ਮਹਿਮਾ ਕਰਨੀ ਸੀ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰਨਾ ਸੀ।+
4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+
28 ਉਨ੍ਹਾਂ ਦਾ ਕੰਮ ਸੀ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਹਾਰੂਨ ਦੇ ਪੁੱਤਰਾਂ ਦੀ ਮਦਦ ਕਰਨੀ,+ ਵਿਹੜਿਆਂ,+ ਰੋਟੀ ਖਾਣ ਵਾਲੇ ਕਮਰਿਆਂ, ਹਰ ਪਵਿੱਤਰ ਚੀਜ਼ ਨੂੰ ਸ਼ੁੱਧ ਕਰਨਾ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਦੇ ਕਿਸੇ ਵੀ ਲੋੜੀਂਦੇ ਕੰਮ ਦੀ ਦੇਖ-ਰੇਖ ਕਰਨੀ।
30 ਉਨ੍ਹਾਂ ਨੇ ਹਰ ਸਵੇਰ ਨੂੰ ਖੜ੍ਹੇ ਹੋ ਕੇ+ ਯਹੋਵਾਹ ਦਾ ਧੰਨਵਾਦ ਤੇ ਮਹਿਮਾ ਕਰਨੀ ਸੀ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰਨਾ ਸੀ।+