ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 9:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਸਭ ਤੋਂ ਪਹਿਲਾਂ ਜਿਹੜੇ ਵਾਸੀ ਆਪਣੇ ਸ਼ਹਿਰਾਂ ਵਿਚ ਆਪੋ-ਆਪਣੀ ਸੰਪਤੀ ਕੋਲ ਮੁੜ ਆਏ ਸਨ, ਉਹ ਸਨ ਕੁਝ ਇਜ਼ਰਾਈਲੀ, ਪੁਜਾਰੀ, ਲੇਵੀ ਅਤੇ ਮੰਦਰ ਦੇ ਸੇਵਾਦਾਰ।*+

  • 1 ਇਤਿਹਾਸ 9:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਬਕਬੱਕਰ, ਹਰਸ਼, ਗਾਲਾਲ, ਮਤਨਯਾਹ ਜੋ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੋਤਾ ਅਤੇ ਆਸਾਫ਼ ਦਾ ਪੜਪੋਤਾ ਸੀ,

  • ਨਹਮਯਾਹ 11:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਮੀਕਾਹ ਦਾ ਪੁੱਤਰ, ਜ਼ਬਦੀ ਦਾ ਪੋਤਾ ਅਤੇ ਆਸਾਫ਼+ ਦਾ ਪੜਪੋਤਾ ਮਤਨਯਾਹ+ ਗਾਇਕੀ ਦਾ ਸੰਚਾਲਕ ਸੀ ਜੋ ਪ੍ਰਾਰਥਨਾ ਵੇਲੇ ਉਸਤਤ ਕਰਨ ਵਿਚ ਅਗਵਾਈ ਕਰਦਾ ਸੀ+ ਅਤੇ ਉਸ ਦਾ ਭਰਾ ਬਕਬੁਕਯਾਹ ਜੋ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆ ਦਾ ਪੁੱਤਰ, ਗਾਲਾਲ ਦਾ ਪੋਤਾ ਅਤੇ ਯਦੂਥੂਨ ਦਾ ਪੜਪੋਤਾ ਸੀ।+

  • ਨਹਮਯਾਹ 12:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਮਤਨਯਾਹ,+ ਬਕਬੁਕਯਾਹ, ਓਬਦਯਾਹ, ਮਸ਼ੂਲਾਮ, ਟਲਮੋਨ ਅਤੇ ਅੱਕੂਬ+ ਦਰਬਾਨ ਸਨ+ ਜੋ ਦਰਵਾਜ਼ਿਆਂ ਦੇ ਨਾਲ ਲੱਗਦੇ ਭੰਡਾਰਾਂ ਦੀ ਰਾਖੀ ਕਰਦੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ