ਨਹਮਯਾਹ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਦੋਂ ਮੈਂ ਉਨ੍ਹਾਂ ਨੂੰ ਡਰੇ ਹੋਏ ਦੇਖਿਆ, ਤਾਂ ਮੈਂ ਇਕਦਮ ਉੱਠਿਆ ਅਤੇ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ:+ “ਉਨ੍ਹਾਂ ਤੋਂ ਨਾ ਡਰੋ।+ ਯਹੋਵਾਹ ਨੂੰ ਯਾਦ ਰੱਖੋ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ;+ ਆਪਣੇ ਭਰਾਵਾਂ, ਆਪਣੇ ਧੀਆਂ-ਪੁੱਤਰਾਂ, ਆਪਣੀਆਂ ਪਤਨੀਆਂ ਅਤੇ ਘਰਾਂ ਖ਼ਾਤਰ ਲੜੋ।”
14 ਜਦੋਂ ਮੈਂ ਉਨ੍ਹਾਂ ਨੂੰ ਡਰੇ ਹੋਏ ਦੇਖਿਆ, ਤਾਂ ਮੈਂ ਇਕਦਮ ਉੱਠਿਆ ਅਤੇ ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਕਿਹਾ:+ “ਉਨ੍ਹਾਂ ਤੋਂ ਨਾ ਡਰੋ।+ ਯਹੋਵਾਹ ਨੂੰ ਯਾਦ ਰੱਖੋ ਜੋ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ;+ ਆਪਣੇ ਭਰਾਵਾਂ, ਆਪਣੇ ਧੀਆਂ-ਪੁੱਤਰਾਂ, ਆਪਣੀਆਂ ਪਤਨੀਆਂ ਅਤੇ ਘਰਾਂ ਖ਼ਾਤਰ ਲੜੋ।”