-
ਗਿਣਤੀ 23:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਰਾਪ ਨਹੀਂ ਦਿੱਤਾ?
ਮੈਂ ਉਨ੍ਹਾਂ ਲੋਕਾਂ ਨੂੰ ਬਦ-ਦੁਆ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਯਹੋਵਾਹ ਨੇ ਬਦ-ਦੁਆ ਨਹੀਂ ਦਿੱਤੀ?+
-
-
ਗਿਣਤੀ 24:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਬਾਲਾਕ ਬਿਲਾਮ ʼਤੇ ਭੜਕ ਉੱਠਿਆ। ਬਾਲਾਕ ਨੇ ਗੁੱਸੇ ਨਾਲ ਤਾੜੀਆਂ ਵਜਾਉਂਦੇ ਹੋਏ ਬਿਲਾਮ ਨੂੰ ਕਿਹਾ: “ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ,+ ਪਰ ਤੂੰ ਤਾਂ ਉਨ੍ਹਾਂ ਨੂੰ ਤਿੰਨ ਵਾਰ ਬਰਕਤ ਦੇ ਦਿੱਤੀ।
-