ਬਿਵਸਥਾ ਸਾਰ 4:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+ ਨਹਮਯਾਹ 1:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+ ਅਸਤਰ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਇਹ ਰਾਜਾ ਅਹਸ਼ਵੇਰੋਸ਼* ਦੇ ਦਿਨਾਂ ਦੀ ਗੱਲ ਹੈ ਜੋ ਭਾਰਤ ਤੋਂ ਲੈ ਕੇ ਇਥੋਪੀਆ* ਤਕ 127 ਜ਼ਿਲ੍ਹਿਆਂ ʼਤੇ ਰਾਜ ਕਰਦਾ ਸੀ।+ ਯਿਰਮਿਯਾਹ 50:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+
27 ਯਹੋਵਾਹ ਤੁਹਾਨੂੰ ਕੌਮਾਂ ਵਿਚ ਖਿੰਡਾ ਦੇਵੇਗਾ+ ਅਤੇ ਜਿਨ੍ਹਾਂ ਕੌਮਾਂ ਵਿਚ ਯਹੋਵਾਹ ਤੁਹਾਨੂੰ ਖਿੰਡਾਵੇਗਾ, ਉੱਥੇ ਤੁਹਾਡੇ ਵਿੱਚੋਂ ਥੋੜ੍ਹੇ ਜਣੇ ਹੀ ਬਚਣਗੇ।+
8 “ਕਿਰਪਾ ਕਰ ਕੇ ਉਸ ਗੱਲ ਨੂੰ ਯਾਦ ਕਰ ਜਿਸ ਦਾ ਹੁਕਮ* ਤੂੰ ਆਪਣੇ ਸੇਵਕ ਮੂਸਾ ਨੂੰ ਦਿੱਤਾ ਸੀ: ‘ਜੇ ਤੁਸੀਂ ਬੇਵਫ਼ਾਈ ਕੀਤੀ, ਤਾਂ ਮੈਂ ਤੁਹਾਨੂੰ ਕੌਮਾਂ ਵਿਚ ਖਿੰਡਾ ਦਿਆਂਗਾ।+
1 ਇਹ ਰਾਜਾ ਅਹਸ਼ਵੇਰੋਸ਼* ਦੇ ਦਿਨਾਂ ਦੀ ਗੱਲ ਹੈ ਜੋ ਭਾਰਤ ਤੋਂ ਲੈ ਕੇ ਇਥੋਪੀਆ* ਤਕ 127 ਜ਼ਿਲ੍ਹਿਆਂ ʼਤੇ ਰਾਜ ਕਰਦਾ ਸੀ।+
17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+