ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 23:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 “ਲਾਹਨਤ ਹੈ ਉਨ੍ਹਾਂ ਚਰਵਾਹਿਆਂ ʼਤੇ ਜਿਹੜੇ ਮੇਰੀ ਚਰਾਂਦ ਦੀਆਂ ਭੇਡਾਂ ਨੂੰ ਨਾਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਖਿੰਡਾ ਰਹੇ ਹਨ!” ਯਹੋਵਾਹ ਕਹਿੰਦਾ ਹੈ।+

  • ਯਿਰਮਿਯਾਹ 50:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਮੇਰੇ ਲੋਕ ਗੁਆਚੀਆਂ ਹੋਈਆਂ ਭੇਡਾਂ ਬਣ ਗਏ ਹਨ।+ ਉਨ੍ਹਾਂ ਦੇ ਚਰਵਾਹਿਆਂ ਨੇ ਉਨ੍ਹਾਂ ਨੂੰ ਕੁਰਾਹੇ ਪਾਇਆ ਹੈ।+ ਉਹ ਉਨ੍ਹਾਂ ਨੂੰ ਪਹਾੜਾਂ ʼਤੇ ਲੈ ਗਏ ਅਤੇ ਇਕ ਪਹਾੜ ਤੋਂ ਦੂਜੇ ਪਹਾੜ ʼਤੇ ਭਟਕਦੇ ਰਹੇ। ਭੇਡਾਂ ਆਪਣੀ ਆਰਾਮ ਕਰਨ ਦੀ ਥਾਂ ਭੁੱਲ ਗਈਆਂ ਹਨ।

  • ਹਿਜ਼ਕੀਏਲ 34:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਭੇਡਾਂ ਦਾ ਕੋਈ ਚਰਵਾਹਾ ਨਹੀਂ ਸੀ, ਇਸ ਕਰਕੇ ਉਹ ਖਿੰਡ-ਪੁੰਡ ਗਈਆਂ।+ ਉਹ ਤਿੱਤਰ-ਬਿੱਤਰ ਹੋ ਗਈਆਂ ਅਤੇ ਮੈਦਾਨ ਦੇ ਸਾਰੇ ਜੰਗਲੀ ਜਾਨਵਰਾਂ ਦਾ ਭੋਜਨ ਬਣ ਗਈਆਂ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ