-
ਅਸਤਰ 3:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ: “ਤੇਰੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿਚ ਇਕ ਕੌਮ ਫੈਲੀ ਹੋਈ ਹੈ+ ਜਿਸ ਦੇ ਕਾਨੂੰਨ ਬਾਕੀ ਸਾਰੀਆਂ ਕੌਮਾਂ ਨਾਲੋਂ ਵੱਖਰੇ ਹਨ ਅਤੇ ਇਸ ਦੇ ਲੋਕ ਰਾਜੇ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ। ਇਸ ਲਈ ਉਨ੍ਹਾਂ ਨੂੰ ਇਸ ਰਾਜ ਵਿਚ ਰਹਿਣ ਦੇਣਾ ਰਾਜੇ ਦੇ ਭਲੇ ਲਈ ਨਹੀਂ ਹੋਵੇਗਾ। 9 ਜੇ ਰਾਜੇ ਨੂੰ ਠੀਕ ਲੱਗੇ, ਤਾਂ ਉਨ੍ਹਾਂ ਨੂੰ ਨਾਸ਼ ਕਰਨ ਦਾ ਫ਼ਰਮਾਨ ਜਾਰੀ ਕੀਤਾ ਜਾਵੇ। ਮੈਂ ਤੁਹਾਡੇ ਅਧਿਕਾਰੀਆਂ ਨੂੰ ਸ਼ਾਹੀ ਖ਼ਜ਼ਾਨੇ ਲਈ 10,000 ਕਿੱਕਾਰ* ਚਾਂਦੀ ਦਿਆਂਗਾ।”*
-