ਜ਼ਬੂਰ 139:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ।+ ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ* ਨੂੰ ਜਾਣ।+ ਯਿਰਮਿਯਾਹ 17:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+
23 ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ।+ ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ* ਨੂੰ ਜਾਣ।+
10 ਮੈਂ, ਯਹੋਵਾਹ, ਦਿਲਾਂ ਨੂੰ ਪਰਖਦਾ ਹਾਂ+ਅਤੇ ਮਨ ਦੀਆਂ ਸੋਚਾਂ* ਨੂੰ ਜਾਂਚਦਾ ਹਾਂਤਾਂਕਿ ਹਰੇਕ ਨੂੰ ਉਸ ਦੇ ਚਾਲ-ਚਲਣਅਤੇ ਉਸ ਦੇ ਕੰਮਾਂ ਮੁਤਾਬਕ ਫਲ ਦਿਆਂ।+