-
ਅੱਯੂਬ 25:5, 6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਉਸ ਦੀਆਂ ਨਜ਼ਰਾਂ ਵਿਚ ਤਾਂ ਚੰਦ ਵੀ ਚਮਕੀਲਾ ਨਹੀਂ
ਅਤੇ ਨਾ ਹੀ ਤਾਰੇ ਸ਼ੁੱਧ ਹਨ,
6 ਤਾਂ ਫਿਰ, ਮਰਨਹਾਰ ਇਨਸਾਨ ਦੀ ਕੀ ਹੈਸੀਅਤ ਜੋ ਬੱਸ ਇਕ ਕੀੜਾ ਹੀ ਹੈ,
ਆਦਮੀ ਦਾ ਪੁੱਤਰ ਜੋ ਇਕ ਗੰਡੋਆ ਹੀ ਹੈ!”
-