ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 11:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਫਿਰ ਉਹ ਤੇਰੇ ਸਾਮ੍ਹਣੇ ਬੁੱਧ ਦੇ ਰਾਜ਼ ਖੋਲ੍ਹੇਗਾ

      ਕਿਉਂਕਿ ਬੁੱਧ ਦੇ ਪਹਿਲੂ ਢੇਰ ਸਾਰੇ ਹਨ।

      ਫਿਰ ਤੈਨੂੰ ਪਤਾ ਚੱਲੇਗਾ ਕਿ ਪਰਮੇਸ਼ੁਰ ਨੇ ਤੇਰੀਆਂ ਕੁਝ ਗ਼ਲਤੀਆਂ ਭੁਲਾ ਦਿੱਤੀਆਂ ਹਨ।

  • ਅੱਯੂਬ 15:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਮਾਮੂਲੀ ਇਨਸਾਨ ਹੈ ਹੀ ਕੀ ਜੋ ਉਹ ਸ਼ੁੱਧ ਹੋਵੇ

      ਅਤੇ ਤੀਵੀਂ ਤੋਂ ਜੰਮਿਆ ਹੈ ਹੀ ਕੌਣ ਜੋ ਉਹ ਧਰਮੀ ਠਹਿਰੇ?+

      15 ਦੇਖ! ਉਹ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ,

      ਇੱਥੋਂ ਤਕ ਕਿ ਆਕਾਸ਼ ਵੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਨਹੀਂ।+

  • ਅੱਯੂਬ 22:2, 3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 “ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?

      ਡੂੰਘੀ ਸਮਝ ਵਾਲਾ ਇਨਸਾਨ ਉਹਦੇ ਕਿਸ ਕੰਮ ਦਾ?+

       3 ਕੀ ਤੇਰੇ ਧਰਮੀ ਹੋਣ ਨਾਲ ਸਰਬਸ਼ਕਤੀਮਾਨ ਨੂੰ ਕੋਈ ਫ਼ਰਕ ਪੈਂਦਾ?*

      ਕੀ ਤੇਰੇ ਵਫ਼ਾਦਾਰੀ* ਦੇ ਰਾਹ ʼਤੇ ਚੱਲਣ ਨਾਲ ਉਸ ਨੂੰ ਕੋਈ ਲਾਭ ਹੁੰਦਾ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ