ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 5:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਨ੍ਹਾਂ ਦੀਆਂ ਦਾਅਵਤਾਂ ਵਿਚ ਰਬਾਬ, ਤਾਰਾਂ ਵਾਲਾ ਸਾਜ਼,

      ਡਫਲੀ, ਬੰਸਰੀ ਅਤੇ ਸ਼ਰਾਬ ਹੁੰਦੀ ਹੈ;

      ਪਰ ਉਹ ਯਹੋਵਾਹ ਦੇ ਕੰਮਾਂ ʼਤੇ ਗੌਰ ਨਹੀਂ ਕਰਦੇ

      ਅਤੇ ਉਸ ਦੇ ਹੱਥਾਂ ਦੇ ਕੰਮ ਨਹੀਂ ਦੇਖਦੇ।

  • ਯਸਾਯਾਹ 22:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਪਰ ਤੁਸੀਂ ਜਸ਼ਨ ਅਤੇ ਖ਼ੁਸ਼ੀਆਂ ਮਨਾਉਂਦੇ ਹੋ,

      ਗਾਂਵਾਂ-ਬਲਦਾਂ ਨੂੰ ਮਾਰਦੇ ਅਤੇ ਭੇਡਾਂ ਵੱਢਦੇ ਹੋ,

      ਮੀਟ ਖਾਂਦੇ ਅਤੇ ਦਾਖਰਸ ਪੀਂਦੇ ਹੋ।+

      ਤੁਸੀਂ ਕਹਿੰਦੇ ਹੋ: ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’”+

  • ਆਮੋਸ 6:4, 5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਹ ਹਾਥੀ-ਦੰਦ ਦੇ ਪਲੰਘਾਂ ʼਤੇ ਸੋਂਦੇ ਹਨ+ ਅਤੇ ਦੀਵਾਨਾਂ ʼਤੇ ਆਰਾਮ ਫਰਮਾਉਂਦੇ ਹਨ,+

      ਉਹ ਝੁੰਡ ਵਿੱਚੋਂ ਭੇਡੂ ਅਤੇ ਪਲ਼ੇ ਹੋਏ ਵੱਛੇ ਖਾਂਦੇ ਹਨ;+

       5 ਉਹ ਰਬਾਬ* ਦੀ ਆਵਾਜ਼ ʼਤੇ ਗੀਤਾਂ ਦੀਆਂ ਤੁਕਾਂ ਜੋੜਦੇ ਹਨ,+

      ਉਹ ਦਾਊਦ ਵਾਂਗ ਨਵੇਂ-ਨਵੇਂ ਸਾਜ਼ਾਂ ਦੀ ਕਾਢ ਕੱਢਦੇ ਹਨ;+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ