-
ਉਪਦੇਸ਼ਕ ਦੀ ਕਿਤਾਬ 4:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਮੈਂ ਧਿਆਨ ਦਿੱਤਾ ਕਿ ਧਰਤੀ ਉੱਤੇ ਕਿੰਨੇ ਜ਼ੁਲਮ ਹੁੰਦੇ ਹਨ। ਮੈਂ ਜ਼ੁਲਮ ਦੇ ਸ਼ਿਕਾਰ ਲੋਕਾਂ ਦੇ ਹੰਝੂ ਦੇਖੇ ਅਤੇ ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।+ ਉਨ੍ਹਾਂ ʼਤੇ ਜ਼ੁਲਮ ਕਰਨ ਵਾਲੇ ਤਾਕਤਵਰ ਸਨ, ਇਸ ਕਰਕੇ ਉਨ੍ਹਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ।
-