-
ਜ਼ਬੂਰ 94:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹੇ ਯਹੋਵਾਹ, ਦੁਸ਼ਟ ਹੋਰ ਕਿੰਨਾ ਚਿਰ ਖ਼ੁਸ਼ੀਆਂ ਮਨਾਉਣਗੇ?
ਦੱਸ, ਹੋਰ ਕਿੰਨਾ ਚਿਰ?+
-
-
ਕਹਾਉਤਾਂ 30:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਹਰਾਮਕਾਰ ਔਰਤ ਇਸ ਤਰ੍ਹਾਂ ਕਰਦੀ ਹੈ:
ਉਹ ਖਾਂਦੀ ਹੈ ਤੇ ਆਪਣਾ ਮੂੰਹ ਪੂੰਝ ਲੈਂਦੀ ਹੈ;
ਫਿਰ ਉਹ ਕਹਿੰਦੀ ਹੈ, “ਮੈਂ ਕੁਝ ਗ਼ਲਤ ਨਹੀਂ ਕੀਤਾ।”+
-