-
ਜ਼ਬੂਰ 10:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਘਮੰਡੀ ਹੋਣ ਕਰਕੇ ਦੁਸ਼ਟ ਇਨਸਾਨ ਪਰਮੇਸ਼ੁਰ ਦੀ ਭਾਲ ਨਹੀਂ ਕਰਦਾ;
ਉਹ ਸੋਚਦਾ ਹੈ: “ਪਰਮੇਸ਼ੁਰ ਹੈ ਹੀ ਨਹੀਂ।”+
-
-
ਜ਼ਬੂਰ 73:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਹ ਕਹਿੰਦੇ ਹਨ: “ਪਰਮੇਸ਼ੁਰ ਨੂੰ ਕਿਹੜਾ ਪਤਾ ਲੱਗਣਾ?+
ਅੱਤ ਮਹਾਨ ਕਿਹੜਾ ਇਨ੍ਹਾਂ ਗੱਲਾਂ ਬਾਰੇ ਜਾਣਦਾ?”
-