-
ਜ਼ਬੂਰ 73:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਹ ਕਹਿੰਦੇ ਹਨ: “ਪਰਮੇਸ਼ੁਰ ਨੂੰ ਕਿਹੜਾ ਪਤਾ ਲੱਗਣਾ?+
ਅੱਤ ਮਹਾਨ ਕਿਹੜਾ ਇਨ੍ਹਾਂ ਗੱਲਾਂ ਬਾਰੇ ਜਾਣਦਾ?”
-
-
ਜ਼ਬੂਰ 94:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਹੇ ਯਹੋਵਾਹ, ਦੁਸ਼ਟ ਹੋਰ ਕਿੰਨਾ ਚਿਰ ਖ਼ੁਸ਼ੀਆਂ ਮਨਾਉਣਗੇ?
ਦੱਸ, ਹੋਰ ਕਿੰਨਾ ਚਿਰ?+
-
-
ਹਿਜ਼ਕੀਏਲ 8:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਕੀ ਤੂੰ ਦੇਖਦਾ ਹੈਂ ਕਿ ਇਜ਼ਰਾਈਲ ਦੇ ਘਰਾਣੇ ਦੇ ਬਜ਼ੁਰਗ ਹਨੇਰੇ ਵਿਚ ਕੀ ਕਰ ਰਹੇ ਹਨ? ਕੀ ਤੂੰ ਦੇਖਦਾ ਹੈਂ ਕਿ ਉਹ ਆਪਣੇ ਅੰਦਰਲੇ ਕਮਰਿਆਂ ਵਿਚ ਕੀ ਕਰ ਰਹੇ ਹਨ ਜਿੱਥੇ ਉਨ੍ਹਾਂ ਨੇ ਮੂਰਤਾਂ ਸਜਾ ਕੇ ਰੱਖੀਆਂ ਹੋਈਆਂ ਹਨ? ਉਹ ਕਹਿ ਰਹੇ ਹਨ, ‘ਯਹੋਵਾਹ ਸਾਨੂੰ ਨਹੀਂ ਦੇਖ ਰਿਹਾ। ਯਹੋਵਾਹ ਨੇ ਦੇਸ਼ ਨੂੰ ਛੱਡ ਦਿੱਤਾ ਹੈ।’”+
-