-
ਜ਼ਬੂਰ 14:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ:
“ਯਹੋਵਾਹ ਹੈ ਹੀ ਨਹੀਂ।”+
ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+
2 ਪਰ ਸਵਰਗ ਤੋਂ ਯਹੋਵਾਹ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ
ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ
ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ+
-