-
ਅੱਯੂਬ 10:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਤੂੰ ਮੈਨੂੰ ਕੁੱਖੋਂ ਬਾਹਰ ਕਿਉਂ ਲਿਆਂਦਾ?+
ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਦੇਖਦਾ, ਮੈਨੂੰ ਮਰ ਜਾਣਾ ਚਾਹੀਦਾ ਸੀ।
19 ਇਹ ਇਵੇਂ ਹੁੰਦਾ ਜਿਵੇਂ ਮੈਂ ਕਦੇ ਹੋਇਆ ਹੀ ਨਹੀਂ;
ਮੈਨੂੰ ਕੁੱਖ ਤੋਂ ਸਿੱਧਾ ਕਬਰਸਤਾਨ ਲਿਜਾਇਆ ਜਾਂਦਾ।’
-
-
ਯਿਰਮਿਯਾਹ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹਾਇ ਮੇਰੇ ਉੱਤੇ! ਹੇ ਮੇਰੀਏ ਮਾਏਂ, ਤੂੰ ਮੈਨੂੰ ਜਨਮ ਕਿਉਂ ਦਿੱਤਾ?+
ਦੇਸ਼ ਦੇ ਲੋਕ ਮੇਰੇ ਨਾਲ ਲੜਦੇ-ਝਗੜਦੇ ਹਨ।
ਮੈਂ ਨਾ ਤਾਂ ਕਿਸੇ ਨੂੰ ਉਧਾਰ ਦਿੱਤਾ ਤੇ ਨਾ ਹੀ ਕਿਸੇ ਤੋਂ ਲਿਆ;
ਫਿਰ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।
-