ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕਹਾਉਤਾਂ 15:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਯਹੋਵਾਹ ਦੀਆਂ ਅੱਖਾਂ ਹਰ ਪਾਸੇ ਲੱਗੀਆਂ ਰਹਿੰਦੀਆਂ ਹਨ,

      ਉਹ ਭਲੇ-ਬੁਰੇ ਦੋਹਾਂ ਨੂੰ ਦੇਖਦੀਆਂ ਹਨ।+

  • ਜ਼ਕਰਯਾਹ 4:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਛੋਟੀ ਸ਼ੁਰੂਆਤ* ਦੇ ਦਿਨ ਨੂੰ ਕੋਈ ਵੀ ਤੁੱਛ ਨਾ ਜਾਣੇ।+ ਉਹ ਖ਼ੁਸ਼ ਹੋਣਗੇ ਅਤੇ ਜ਼ਰੁਬਾਬਲ ਦੇ ਹੱਥ ਵਿਚ ਸਾਹਲ* ਦੇਖਣਗੇ। ਇਹ ਸੱਤ ਅੱਖਾਂ ਯਹੋਵਾਹ ਦੀਆਂ ਅੱਖਾਂ ਹਨ ਜੋ ਸਾਰੀ ਧਰਤੀ ਉੱਤੇ ਦੇਖਦੀਆਂ ਫਿਰਦੀਆਂ ਹਨ।”+

  • 1 ਪਤਰਸ 3:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਯਹੋਵਾਹ* ਦੀਆਂ ਅੱਖਾਂ ਧਰਮੀਆਂ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਕੰਨ ਉਨ੍ਹਾਂ ਦੀ ਫ਼ਰਿਆਦ ਵੱਲ ਲੱਗੇ ਹੋਏ ਹਨ,+ ਪਰ ਯਹੋਵਾਹ* ਬੁਰੇ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ