-
ਬਿਵਸਥਾ ਸਾਰ 34:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਮੂਸਾ ਦੀ ਮੌਤ 120 ਸਾਲ ਦੀ ਉਮਰ ਵਿਚ ਹੋਈ।+ ਉਸ ਵੇਲੇ ਨਾ ਤਾਂ ਉਸ ਦੀ ਨਜ਼ਰ ਕਮਜ਼ੋਰ ਹੋਈ ਸੀ ਅਤੇ ਨਾ ਹੀ ਉਸ ਦੀ ਤਾਕਤ ਘਟੀ ਸੀ।
-
-
ਅੱਯੂਬ 42:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਤੋਂ ਪਿੱਛੋਂ ਅੱਯੂਬ 140 ਸਾਲ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਬੱਚਿਆਂ ਤੇ ਪੋਤੇ-ਪੜਪੋਤਿਆਂ ਨੂੰ ਦੇਖਿਆ, ਹਾਂ, ਕੁੱਲ ਚਾਰ ਪੀੜ੍ਹੀਆਂ ਨੂੰ।
-