13 ਜੇ ਮੈਂ ਆਪਣੇ ਨੌਕਰਾਂ ਜਾਂ ਨੌਕਰਾਣੀਆਂ ਨੂੰ ਇਨਸਾਫ਼ ਨਾ ਦਿੱਤਾ ਹੋਵੇ
ਜਦੋਂ ਉਨ੍ਹਾਂ ਨੂੰ ਮੇਰੇ ਨਾਲ ਸ਼ਿਕਾਇਤ ਸੀ,
14 ਤਾਂ ਮੈਂ ਕੀ ਕਰਾਂਗਾ ਜਦ ਪਰਮੇਸ਼ੁਰ ਨਾਲ ਮੇਰਾ ਸਾਮ੍ਹਣਾ ਹੋਵੇਗਾ?
ਮੈਂ ਉਸ ਨੂੰ ਕੀ ਜਵਾਬ ਦਿਆਂਗਾ ਜਦ ਉਹ ਮੇਰੇ ਤੋਂ ਹਿਸਾਬ ਮੰਗੇਗਾ?+
15 ਜਿਸ ਨੇ ਮੈਨੂੰ ਕੁੱਖ ਵਿਚ ਬਣਾਇਆ, ਕੀ ਉਨ੍ਹਾਂ ਨੂੰ ਬਣਾਉਣ ਵਾਲਾ ਵੀ ਉਹੀ ਨਹੀਂ?+
ਕੀ ਸਾਡੇ ਜਨਮ ਤੋਂ ਪਹਿਲਾਂ ਸਾਨੂੰ ਰਚਣ ਵਾਲਾ ਇੱਕੋ ਹੀ ਨਹੀਂ?+