ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 42:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਦਿਨੇ ਯਹੋਵਾਹ ਆਪਣਾ ਅਟੱਲ ਪਿਆਰ ਮੇਰੇ ʼਤੇ ਨਿਛਾਵਰ ਕਰੇਗਾ

      ਅਤੇ ਰਾਤ ਨੂੰ ਮੈਂ ਤੇਰਾ ਗੀਤ ਗਾਵਾਂਗਾ,

      ਮੈਂ ਜ਼ਿੰਦਗੀ ਦੇਣ ਵਾਲੇ+ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗਾ।

  • ਜ਼ਬੂਰ 149:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਵਫ਼ਾਦਾਰ ਲੋਕ ਆਦਰ-ਮਾਣ ਮਿਲਣ ʼਤੇ ਖ਼ੁਸ਼ ਹੋਣ;

      ਉਹ ਬਿਸਤਰਿਆਂ ʼਤੇ ਲੰਮੇ ਪਿਆਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ।+

  • ਰਸੂਲਾਂ ਦੇ ਕੰਮ 16:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਪਰ ਅੱਧੀ ਕੁ ਰਾਤ ਨੂੰ ਪੌਲੁਸ ਤੇ ਸੀਲਾਸ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾ ਰਹੇ ਸਨ+ ਅਤੇ ਦੂਸਰੇ ਕੈਦੀ ਸੁਣ ਰਹੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ