ਅੱਯੂਬ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਲਈ ਹੇ ਸਮਝ* ਰੱਖਣ ਵਾਲਿਓ, ਮੇਰੀ ਸੁਣੋ: ਇਹ ਹੋ ਹੀ ਨਹੀਂ ਸਕਦਾ ਕਿ ਸੱਚਾ ਪਰਮੇਸ਼ੁਰ ਦੁਸ਼ਟ ਕੰਮ ਕਰੇ,+ਨਾਲੇ ਇਹ ਕਿ ਸਰਬਸ਼ਕਤੀਮਾਨ ਬੁਰਾਈ ਕਰੇ!+ ਰੋਮੀਆਂ 9:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤਾਂ ਫਿਰ, ਅਸੀਂ ਕੀ ਕਹੀਏ? ਕੀ ਪਰਮੇਸ਼ੁਰ ਅਨਿਆਂ ਕਰਦਾ ਹੈ? ਬਿਲਕੁਲ ਨਹੀਂ!+
10 ਇਸ ਲਈ ਹੇ ਸਮਝ* ਰੱਖਣ ਵਾਲਿਓ, ਮੇਰੀ ਸੁਣੋ: ਇਹ ਹੋ ਹੀ ਨਹੀਂ ਸਕਦਾ ਕਿ ਸੱਚਾ ਪਰਮੇਸ਼ੁਰ ਦੁਸ਼ਟ ਕੰਮ ਕਰੇ,+ਨਾਲੇ ਇਹ ਕਿ ਸਰਬਸ਼ਕਤੀਮਾਨ ਬੁਰਾਈ ਕਰੇ!+