-
ਨਹੂਮ 2:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਸਾਰਾ ਸ਼ਿਕਾਰ ਮਾਰਿਆ
ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ਼ਾ ਘੁੱਟਿਆ।
ਉਸ ਨੇ ਆਪਣੀਆਂ ਗੁਫਾਵਾਂ ਸ਼ਿਕਾਰ ਨਾਲ
ਅਤੇ ਆਪਣੇ ਘੁਰਨੇ ਪਾੜੇ ਹੋਏ ਜਾਨਵਰਾਂ ਨਾਲ ਭਰੀ ਰੱਖੇ।
-