ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 104:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਉਹ ਸਾਰੇ ਤੇਰੇ ਵੱਲ ਤੱਕਦੇ ਹਨ

      ਕਿ ਤੂੰ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦੇਵੇਂ।+

      28 ਤੂੰ ਜੋ ਵੀ ਉਨ੍ਹਾਂ ਨੂੰ ਦਿੰਦਾ ਹੈਂ, ਉਹ ਇਕੱਠਾ ਕਰਦੇ ਹਨ।+

      ਤੂੰ ਆਪਣਾ ਹੱਥ ਖੋਲ੍ਹ ਕੇ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈਂ।+

  • ਜ਼ਬੂਰ 107:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਉਸ ਨੇ ਪਿਆਸਿਆਂ ਦੀ ਪਿਆਸ ਬੁਝਾਈ

      ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ।+

  • ਜ਼ਬੂਰ 132:14, 15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 “ਇਹ ਹਮੇਸ਼ਾ ਲਈ ਮੇਰਾ ਘਰ ਰਹੇਗਾ;

      ਮੈਂ ਇੱਥੇ ਵੱਸਾਂਗਾ+ ਕਿਉਂਕਿ ਮੇਰੀ ਇਹੀ ਇੱਛਾ ਹੈ।

      15 ਮੇਰੀ ਬਰਕਤ ਨਾਲ ਇਸ ਸ਼ਹਿਰ ਵਿਚ ਭਰਪੂਰ ਭੋਜਨ ਹੋਵੇਗਾ

      ਅਤੇ ਮੈਂ ਗ਼ਰੀਬਾਂ ਦੇ ਢਿੱਡ ਭਰਾਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ