ਜ਼ਬੂਰ 34:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+ ਯਸਾਯਾਹ 55:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੋ ਰੋਟੀ ਨਹੀਂ, ਉਸ ਲਈ ਤੁਸੀਂ ਕਿਉਂ ਪੈਸੇ ਦੇਈ ਜਾਂਦੇ ਹੋਅਤੇ ਜਿਹੜੀ ਚੀਜ਼ ਤੁਹਾਨੂੰ ਰਜਾਉਂਦੀ ਨਹੀਂ, ਉਸ ਉੱਤੇ ਆਪਣੀ ਕਮਾਈ* ਕਿਉਂ ਖ਼ਰਚਦੇ ਹੋ? ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਚੰਗਾ ਖਾਣਾ ਖਾਓ,+ਚਿਕਨਾਈ ਵਾਲਾ ਖਾਣਾ ਖਾ ਕੇ ਤੁਸੀਂ ਬੇਹੱਦ ਖ਼ੁਸ਼ ਹੋਵੋਗੇ।+ ਲੂਕਾ 1:53 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 53 ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਹੈ+ ਅਤੇ ਅਮੀਰਾਂ ਨੂੰ ਖਾਲੀ ਹੱਥ ਤੋਰਿਆ ਹੈ।
10 ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+
2 ਜੋ ਰੋਟੀ ਨਹੀਂ, ਉਸ ਲਈ ਤੁਸੀਂ ਕਿਉਂ ਪੈਸੇ ਦੇਈ ਜਾਂਦੇ ਹੋਅਤੇ ਜਿਹੜੀ ਚੀਜ਼ ਤੁਹਾਨੂੰ ਰਜਾਉਂਦੀ ਨਹੀਂ, ਉਸ ਉੱਤੇ ਆਪਣੀ ਕਮਾਈ* ਕਿਉਂ ਖ਼ਰਚਦੇ ਹੋ? ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਚੰਗਾ ਖਾਣਾ ਖਾਓ,+ਚਿਕਨਾਈ ਵਾਲਾ ਖਾਣਾ ਖਾ ਕੇ ਤੁਸੀਂ ਬੇਹੱਦ ਖ਼ੁਸ਼ ਹੋਵੋਗੇ।+