ਜ਼ਬੂਰ 36:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਪਰਮੇਸ਼ੁਰ, ਤੇਰਾ ਅਟੱਲ ਪਿਆਰ ਕਿੰਨਾ ਬੇਸ਼ਕੀਮਤੀ ਹੈ!+ ਤੇਰੇ ਖੰਭਾਂ ਦੇ ਸਾਏ ਹੇਠ ਮਨੁੱਖ ਦੇ ਪੁੱਤਰ ਪਨਾਹ ਲੈਂਦੇ ਹਨ।+ 8 ਉਹ ਤੇਰੇ ਘਰ ਦੀਆਂ ਉੱਤਮ ਚੀਜ਼ਾਂ* ਢਿੱਡ ਭਰ ਕੇ ਪੀਂਦੇ ਹਨ+ਅਤੇ ਤੂੰ ਉਨ੍ਹਾਂ ਨੂੰ ਖ਼ੁਸ਼ੀਆਂ ਦੀ ਨਦੀ ਤੋਂ ਪਿਲਾਉਂਦਾ ਹੈਂ।+ ਜ਼ਬੂਰ 63:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਮੈਂ ਉੱਤਮ ਅਤੇ ਸਭ ਤੋਂ ਵਧੀਆ ਹਿੱਸੇ* ਤੋਂ ਸੰਤੁਸ਼ਟ ਹਾਂ,ਇਸ ਲਈ ਮੇਰਾ ਮੂੰਹ ਖ਼ੁਸ਼ੀ-ਖ਼ੁਸ਼ੀ ਤੇਰੀ ਵਡਿਆਈ ਕਰੇਗਾ।+
7 ਹੇ ਪਰਮੇਸ਼ੁਰ, ਤੇਰਾ ਅਟੱਲ ਪਿਆਰ ਕਿੰਨਾ ਬੇਸ਼ਕੀਮਤੀ ਹੈ!+ ਤੇਰੇ ਖੰਭਾਂ ਦੇ ਸਾਏ ਹੇਠ ਮਨੁੱਖ ਦੇ ਪੁੱਤਰ ਪਨਾਹ ਲੈਂਦੇ ਹਨ।+ 8 ਉਹ ਤੇਰੇ ਘਰ ਦੀਆਂ ਉੱਤਮ ਚੀਜ਼ਾਂ* ਢਿੱਡ ਭਰ ਕੇ ਪੀਂਦੇ ਹਨ+ਅਤੇ ਤੂੰ ਉਨ੍ਹਾਂ ਨੂੰ ਖ਼ੁਸ਼ੀਆਂ ਦੀ ਨਦੀ ਤੋਂ ਪਿਲਾਉਂਦਾ ਹੈਂ।+