ਰੂਥ 2:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਤੂੰ ਜੋ ਵੀ ਕੀਤਾ ਹੈ, ਯਹੋਵਾਹ ਉਸ ਲਈ ਤੈਨੂੰ ਬਰਕਤ ਦੇਵੇ+ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਦੇ ਖੰਭਾਂ ਹੇਠ ਤੂੰ ਪਨਾਹ ਲਈ ਹੈ,+ ਤੈਨੂੰ ਪੂਰਾ ਇਨਾਮ ਦੇਵੇ।” ਜ਼ਬੂਰ 17:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਆਪਣੀ ਅੱਖ ਦੀ ਪੁਤਲੀ ਵਾਂਗ ਮੇਰੀ ਹਿਫਾਜ਼ਤ ਕਰ;+ਆਪਣੇ ਪਰਾਂ ਦੇ ਸਾਏ ਹੇਠ ਮੈਨੂੰ ਲੁਕੋ ਲੈ।+ ਜ਼ਬੂਰ 91:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।
12 ਤੂੰ ਜੋ ਵੀ ਕੀਤਾ ਹੈ, ਯਹੋਵਾਹ ਉਸ ਲਈ ਤੈਨੂੰ ਬਰਕਤ ਦੇਵੇ+ ਅਤੇ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਜਿਸ ਦੇ ਖੰਭਾਂ ਹੇਠ ਤੂੰ ਪਨਾਹ ਲਈ ਹੈ,+ ਤੈਨੂੰ ਪੂਰਾ ਇਨਾਮ ਦੇਵੇ।”
4 ਉਹ ਤੈਨੂੰ ਆਪਣੇ ਪਰਾਂ ਹੇਠ ਲੁਕਾਵੇਗਾਅਤੇ ਤੂੰ ਉਸ ਦੇ ਖੰਭਾਂ ਹੇਠ ਪਨਾਹ ਲਵੇਂਗਾ।+ ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।