ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਹੋਸ਼ੁਆ 13:27, 28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਅਤੇ ਘਾਟੀ ਵਿਚ ਬੈਤ-ਹਾਰਮ, ਬੈਤ-ਨਿਮਰਾਹ,+ ਸੁੱਕੋਥ+ ਅਤੇ ਸਾਫੋਨ, ਹਸ਼ਬੋਨ ਦੇ ਰਾਜੇ ਸੀਹੋਨ+ ਦਾ ਬਾਕੀ ਬਚਿਆ ਰਾਜ ਜੋ ਕਿੰਨਰਥ ਝੀਲ*+ ਦੇ ਦੱਖਣੀ ਸਿਰੇ ਤਕ ਯਰਦਨ ਦੇ ਪੂਰਬ ਵੱਲ ਸੀ ਤੇ ਇਸ ਦੀ ਸਰਹੱਦ ਯਰਦਨ ਸੀ। 28 ਇਹ ਗਾਦੀਆਂ ਦੇ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਇਨ੍ਹਾਂ ਦੇ ਪਿੰਡਾਂ ਸਮੇਤ ਉਨ੍ਹਾਂ ਦੀ ਵਿਰਾਸਤ ਸੀ।

  • ਜ਼ਬੂਰ 108:7-9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਪਵਿੱਤਰ* ਪਰਮੇਸ਼ੁਰ ਨੇ ਕਿਹਾ ਹੈ:

      “ਮੈਂ ਖ਼ੁਸ਼ੀ ਮਨਾਵਾਂਗਾ, ਮੈਂ ਵਿਰਾਸਤ ਵਿਚ ਸ਼ਕਮ ਸ਼ਹਿਰ ਦਿਆਂਗਾ+

      ਅਤੇ ਮੈਂ ਸੁੱਕੋਥ ਘਾਟੀ ਨੂੰ ਮਿਣਾਂਗਾ।+

       8 ਗਿਲਆਦ+ ਅਤੇ ਮਨੱਸ਼ਹ ਦੋਵੇਂ ਮੇਰੇ ਹਨ,

      ਇਫ਼ਰਾਈਮ ਮੇਰੇ ਸਿਰ ਦਾ ਟੋਪ* ਹੈ;+

      ਯਹੂਦਾਹ ਮੇਰਾ ਹਾਕਮ ਦਾ ਡੰਡਾ* ਹੈ।+

       9 ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+

      ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+

      ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ