ਜ਼ਬੂਰ 23:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਸੱਚ-ਮੁੱਚ, ਤੇਰੀ ਭਲਾਈ ਅਤੇ ਤੇਰਾ ਅਟੱਲ ਪਿਆਰ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗਾ+ਅਤੇ ਮੈਂ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂਗਾ।+ ਜ਼ਬੂਰ 27:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ—ਮੇਰੀ ਇਹ ਦਿਲੀ ਖ਼ਾਹਸ਼ ਹੈ—ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈਅਤੇ ਮੈਂ ਉਸ ਦੇ ਮੰਦਰ* ਨੂੰ ਖ਼ੁਸ਼ੀ-ਖ਼ੁਸ਼ੀ ਤੱਕਾਂ।*+
6 ਸੱਚ-ਮੁੱਚ, ਤੇਰੀ ਭਲਾਈ ਅਤੇ ਤੇਰਾ ਅਟੱਲ ਪਿਆਰ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗਾ+ਅਤੇ ਮੈਂ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂਗਾ।+
4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ—ਮੇਰੀ ਇਹ ਦਿਲੀ ਖ਼ਾਹਸ਼ ਹੈ—ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈਅਤੇ ਮੈਂ ਉਸ ਦੇ ਮੰਦਰ* ਨੂੰ ਖ਼ੁਸ਼ੀ-ਖ਼ੁਸ਼ੀ ਤੱਕਾਂ।*+