ਗਿਣਤੀ 30:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+ ਨਿਆਈਆਂ 11:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+
2 ਜੇ ਕੋਈ ਆਦਮੀ ਯਹੋਵਾਹ ਅੱਗੇ ਕੋਈ ਸੁੱਖਣਾ ਸੁੱਖਦਾ ਹੈ+ ਜਾਂ ਸਹੁੰ ਖਾ ਕੇ+ ਆਪਣੇ ਉੱਤੇ ਕੋਈ ਬੰਦਸ਼ ਲਾਉਂਦਾ ਹੈ, ਤਾਂ ਉਹ ਆਪਣੀ ਗੱਲ ਤੋਂ ਨਾ ਮੁੱਕਰੇ।+ ਉਸ ਨੇ ਜੋ ਵੀ ਸੁੱਖਣਾ ਸੁੱਖੀ ਹੈ, ਉਹ ਹਰ ਹਾਲ ਵਿਚ ਪੂਰੀ ਕਰੇ।+
35 ਜਦੋਂ ਉਸ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ: “ਹਾਇ ਮੇਰੀਏ ਧੀਏ! ਤੂੰ ਮੇਰਾ ਦਿਲ ਹੀ ਤੋੜ ਦਿੱਤਾ* ਕਿਉਂਕਿ ਹੁਣ ਮੈਨੂੰ ਧੀਏ, ਤੈਨੂੰ ਆਪਣੇ ਤੋਂ ਦੂਰ ਭੇਜਣਾ ਪਵੇਗਾ। ਮੈਂ ਯਹੋਵਾਹ ਨੂੰ ਜ਼ਬਾਨ ਦਿੱਤੀ ਹੈ ਤੇ ਮੈਂ ਇਸ ਤੋਂ ਮੁੱਕਰ ਨਹੀਂ ਸਕਦਾ।”+