ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 28:20-22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਫਿਰ ਯਾਕੂਬ ਨੇ ਇਹ ਸੁੱਖਣਾ ਸੁੱਖੀ: “ਜੇ ਪਰਮੇਸ਼ੁਰ ਮੇਰੇ ਨਾਲ ਰਹੇਗਾ ਅਤੇ ਇਸ ਸਫ਼ਰ ਦੌਰਾਨ ਮੇਰੀ ਰੱਖਿਆ ਕਰੇਗਾ ਅਤੇ ਮੈਨੂੰ ਖਾਣ ਲਈ ਰੋਟੀ ਅਤੇ ਪਹਿਨਣ ਲਈ ਕੱਪੜੇ ਦੇਵੇਗਾ 21 ਅਤੇ ਜੇ ਮੈਂ ਆਪਣੇ ਪਿਤਾ ਦੇ ਘਰ ਸਹੀ-ਸਲਾਮਤ ਵਾਪਸ ਮੁੜ ਆਵਾਂ, ਤਾਂ ਇਹ ਯਹੋਵਾਹ ਵੱਲੋਂ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਹ ਮੇਰਾ ਪਰਮੇਸ਼ੁਰ ਹੈ। 22 ਅਤੇ ਜੋ ਯਾਦਗਾਰ ਮੈਂ ਖੜ੍ਹੀ ਕੀਤੀ ਹੈ, ਉਹ ਪਰਮੇਸ਼ੁਰ ਦਾ ਘਰ ਬਣੇਗੀ।+ ਹੇ ਪਰਮੇਸ਼ੁਰ, ਤੂੰ ਮੈਨੂੰ ਜੋ ਵੀ ਦੇਵੇਂਗਾ, ਮੈਂ ਉਸ ਦਾ ਦਸਵਾਂ ਹਿੱਸਾ ਤੈਨੂੰ ਦਿਆਂਗਾ।”

  • ਨਿਆਈਆਂ 11:30, 31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਫਿਰ ਯਿਫਤਾਹ ਨੇ ਯਹੋਵਾਹ ਅੱਗੇ ਸੁੱਖਣਾ ਸੁੱਖੀ+ ਤੇ ਕਿਹਾ: “ਜੇ ਤੂੰ ਅੰਮੋਨੀਆਂ ਨੂੰ ਮੇਰੇ ਹੱਥ ਵਿਚ ਦੇ ਦੇਵੇਂ, 31 ਤਾਂ ਅੰਮੋਨੀਆਂ ਕੋਲੋਂ ਮੇਰੇ ਸਹੀ-ਸਲਾਮਤ ਵਾਪਸ ਪਹੁੰਚਣ ਤੇ ਜਿਹੜਾ ਵੀ ਮੈਨੂੰ ਮਿਲਣ ਲਈ ਮੇਰੇ ਘਰ ਦੇ ਦਰਵਾਜ਼ੇ ਤੋਂ ਬਾਹਰ ਆਵੇਗਾ, ਉਹ ਯਹੋਵਾਹ ਦਾ ਹੋ ਜਾਵੇਗਾ+ ਤੇ ਮੈਂ ਉਸ ਨੂੰ ਹੋਮ-ਬਲ਼ੀ ਵਜੋਂ ਚੜ੍ਹਾਵਾਂਗਾ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ