-
ਗਿਣਤੀ 31:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਲੁੱਟ ਦਾ ਮਾਲ ਦੋ ਹਿੱਸਿਆਂ ਵਿਚ ਵੰਡ ਦੇ। ਇਕ ਹਿੱਸਾ ਯੁੱਧ ਵਿਚ ਗਏ ਫ਼ੌਜੀਆਂ ਨੂੰ ਮਿਲੇਗਾ ਅਤੇ ਦੂਜਾ ਹਿੱਸਾ ਮੰਡਲੀ ਦੇ ਬਾਕੀ ਲੋਕਾਂ ਨੂੰ ਮਿਲੇਗਾ।+
-
-
1 ਸਮੂਏਲ 30:23-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਪਰ ਦਾਊਦ ਨੇ ਕਿਹਾ: “ਮੇਰੇ ਭਰਾਵੋ, ਯਹੋਵਾਹ ਨੇ ਸਾਨੂੰ ਜੋ ਦਿੱਤਾ ਹੈ, ਉਸ ਨਾਲ ਇਸ ਤਰ੍ਹਾਂ ਨਾ ਕਰੋ। ਉਸ ਨੇ ਸਾਨੂੰ ਬਚਾਇਆ ਤੇ ਲੁਟੇਰਿਆਂ ਨੂੰ ਸਾਡੇ ਹੱਥ ਵਿਚ ਦੇ ਦਿੱਤਾ ਜੋ ਸਾਡੇ ਵਿਰੁੱਧ ਆਏ ਸਨ।+ 24 ਤੁਹਾਡੇ ਨਾਲ ਕੌਣ ਇਸ ਗੱਲ ʼਤੇ ਸਹਿਮਤ ਹੋਵੇਗਾ? ਯੁੱਧ ਵਿਚ ਜਾਣ ਵਾਲੇ ਨੂੰ ਵੀ ਉੱਨਾ ਹੀ ਹਿੱਸਾ ਮਿਲੇਗਾ ਜਿੰਨਾ ਉਸ ਨੂੰ ਜੋ ਸਾਮਾਨ ਕੋਲ ਬੈਠਾ ਸੀ।+ ਸਾਰਿਆਂ ਨੂੰ ਇੱਕੋ ਜਿਹਾ ਹਿੱਸਾ ਮਿਲੇਗਾ।”+ 25 ਉਸ ਦਿਨ ਤੋਂ ਉਸ ਨੇ ਇਜ਼ਰਾਈਲ ਲਈ ਇਹੀ ਨਿਯਮ ਤੇ ਕਾਨੂੰਨ ਬਣਾ ਦਿੱਤਾ ਜੋ ਅੱਜ ਤਕ ਹੈ।
-