ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 19:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਮੂਸਾ ਨੇ ਯਹੋਵਾਹ ਨੂੰ ਕਿਹਾ: “ਲੋਕ ਸੀਨਈ ਪਹਾੜ ʼਤੇ ਨਹੀਂ ਆਉਣਗੇ ਕਿਉਂਕਿ ਤੂੰ ਸਾਨੂੰ ਪਹਿਲਾਂ ਹੀ ਇਸ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ, ‘ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾਓ ਅਤੇ ਇਸ ਨੂੰ ਪਵਿੱਤਰ ਕਰੋ।’”+

  • ਬਿਵਸਥਾ ਸਾਰ 33:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਨੇ ਕਿਹਾ:

      “ਯਹੋਵਾਹ ਸੀਨਈ ਪਹਾੜ ਤੋਂ ਆਇਆ,+

      ਉਸ ਨੇ ਸੇਈਰ ਵਿਚ ਉਨ੍ਹਾਂ ਉੱਤੇ ਆਪਣਾ ਨੂਰ ਚਮਕਾਇਆ।

      ਉਸ ਨੇ ਪਾਰਾਨ ਦੇ ਪਹਾੜੀ ਇਲਾਕੇ ਤੋਂ ਆਪਣੀ ਮਹਿਮਾ ਦਿਖਾਈ,+

      ਉਸ ਦੇ ਨਾਲ ਲੱਖਾਂ ਪਵਿੱਤਰ ਦੂਤ* ਸਨ,+

      ਉਸ ਦੇ ਸੱਜੇ ਹੱਥ ਉਸ ਦੇ ਯੋਧੇ ਸਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ