1 ਇਤਿਹਾਸ 15:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+ ਜ਼ਬੂਰ 87:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਗਾਇਕ+ ਅਤੇ ਨੱਚਣ ਵਾਲੇ*+ ਕਹਿਣਗੇ: “ਤੂੰ ਹੀ ਮੇਰੇ ਚਸ਼ਮਿਆਂ ਦਾ ਸੋਮਾ ਹੈਂ।”*+ ਜ਼ਬੂਰ 150:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਨਰਸਿੰਗਾ ਵਜਾ ਕੇ ਉਸ ਦੀ ਮਹਿਮਾ ਕਰੋ।+ ਤਾਰਾਂ ਵਾਲਾ ਸਾਜ਼ ਅਤੇ ਰਬਾਬ ਵਜਾ ਕੇ ਉਸ ਦੀ ਮਹਿਮਾ ਕਰੋ।+
16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+