ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 45:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਯਹੋਵਾਹ ਇਹ ਕਹਿੰਦਾ ਹੈ:

      “ਮਿਸਰ ਦਾ ਮੁਨਾਫ਼ਾ* ਅਤੇ ਇਥੋਪੀਆ ਦਾ ਵਪਾਰ* ਤੇ ਸਬਾ ਦੇ ਉੱਚੇ-ਲੰਬੇ ਲੋਕ

      ਤੇਰੇ ਕੋਲ ਆਉਣਗੇ ਅਤੇ ਤੇਰੇ ਹੋ ਜਾਣਗੇ।

      ਉਹ ਬੇੜੀਆਂ ਵਿਚ ਬੱਝੇ ਤੇਰੇ ਪਿੱਛੇ-ਪਿੱਛੇ ਚੱਲਣਗੇ।

      ਉਹ ਆਉਣਗੇ ਅਤੇ ਤੇਰੇ ਅੱਗੇ ਝੁਕਣਗੇ।+

      ਉਹ ਤੇਰੇ ਅੱਗੇ ਬੇਨਤੀ ਕਰਨਗੇ, “ਸੱਚ-ਮੁੱਚ, ਪਰਮੇਸ਼ੁਰ ਤੇਰੇ ਨਾਲ ਹੈ,+

      ਹੋਰ ਕੋਈ ਨਹੀਂ; ਹੋਰ ਕੋਈ ਪਰਮੇਸ਼ੁਰ ਨਹੀਂ।’”

  • ਯਸਾਯਾਹ 60:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਉਸ ਵੇਲੇ ਤੂੰ ਦੇਖੇਂਗੀ ਅਤੇ ਤੇਰਾ ਚਿਹਰਾ ਚਮਕ ਉੱਠੇਗਾ+

      ਅਤੇ ਤੇਰਾ ਦਿਲ ਜ਼ੋਰ-ਜ਼ੋਰ ਦੀ ਧੜਕੇਗਾ ਤੇ ਖ਼ੁਸ਼ੀ ਨਾਲ ਭਰ ਜਾਵੇਗਾ

      ਕਿਉਂਕਿ ਸਮੁੰਦਰ ਦੀ ਦੌਲਤ ਤੇਰੇ ਵੱਲ ਚਲੀ ਆਵੇਗੀ;

      ਕੌਮਾਂ ਦਾ ਧਨ ਤੇਰੇ ਕੋਲ ਆ ਜਾਵੇਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ