ਜ਼ਬੂਰ 69:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਦਲਦਲ ਵਿਚ ਧਸ ਗਿਆ ਹਾਂ ਜਿੱਥੇ ਪੈਰ ਰੱਖਣ ਲਈ ਪੱਕੀ ਥਾਂ ਨਹੀਂ ਹੈ।+ ਮੈਂ ਡੂੰਘੇ ਪਾਣੀਆਂ ਵਿਚ ਡੁੱਬ ਰਿਹਾ ਹਾਂ,ਪਾਣੀ ਦਾ ਤੇਜ਼ ਵਹਾਅ ਮੈਨੂੰ ਰੋੜ੍ਹ ਕੇ ਲੈ ਗਿਆ ਹੈ।+
2 ਮੈਂ ਦਲਦਲ ਵਿਚ ਧਸ ਗਿਆ ਹਾਂ ਜਿੱਥੇ ਪੈਰ ਰੱਖਣ ਲਈ ਪੱਕੀ ਥਾਂ ਨਹੀਂ ਹੈ।+ ਮੈਂ ਡੂੰਘੇ ਪਾਣੀਆਂ ਵਿਚ ਡੁੱਬ ਰਿਹਾ ਹਾਂ,ਪਾਣੀ ਦਾ ਤੇਜ਼ ਵਹਾਅ ਮੈਨੂੰ ਰੋੜ੍ਹ ਕੇ ਲੈ ਗਿਆ ਹੈ।+