ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 7:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;

      ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+

  • ਜ਼ਬੂਰ 12:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਹਰ ਕੋਈ ਇਕ-ਦੂਜੇ ਨਾਲ ਝੂਠ ਬੋਲਦਾ ਹੈ;

      ਉਹ ਆਪਣੇ ਬੁੱਲ੍ਹਾਂ ਨਾਲ ਚਾਪਲੂਸੀ ਕਰਦਾ ਹੈ ਅਤੇ ਉਸ ਦੇ ਦਿਲ ਵਿੱਚੋਂ ਖੋਟੀਆਂ ਗੱਲਾਂ ਨਿਕਲਦੀਆਂ ਹਨ।+

  • ਜ਼ਬੂਰ 55:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+

      ਪਰ ਉਸ ਦੇ ਦਿਲ ਵਿਚ ਖੋਟ ਹੈ।

      ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,

      ਪਰ ਤਲਵਾਰ ਵਾਂਗ ਤਿੱਖੀਆਂ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ