ਕਹਾਉਤਾਂ 1:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।+ 11 ਜੇ ਉਹ ਕਹਿਣ: “ਸਾਡੇ ਨਾਲ ਆ। ਚੱਲ ਆਪਾਂ ਖ਼ੂਨ ਕਰਨ ਲਈ ਘਾਤ ਲਾ ਕੇ ਬੈਠੀਏ। ਆਪਾਂ ਮਜ਼ੇ ਲਈ ਲੁਕ ਕੇ ਬੇਕਸੂਰਾਂ ਦੀ ਤਾਕ ਵਿਚ ਬੈਠਾਂਗੇ।
10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।+ 11 ਜੇ ਉਹ ਕਹਿਣ: “ਸਾਡੇ ਨਾਲ ਆ। ਚੱਲ ਆਪਾਂ ਖ਼ੂਨ ਕਰਨ ਲਈ ਘਾਤ ਲਾ ਕੇ ਬੈਠੀਏ। ਆਪਾਂ ਮਜ਼ੇ ਲਈ ਲੁਕ ਕੇ ਬੇਕਸੂਰਾਂ ਦੀ ਤਾਕ ਵਿਚ ਬੈਠਾਂਗੇ।