ਕੂਚ 15:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+ ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+ ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+ ਜ਼ਬੂਰ 86:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਯਹੋਵਾਹ, ਦੇਵਤਿਆਂ ਵਿਚ ਕੋਈ ਵੀ ਤੇਰੇ ਵਰਗਾ ਨਹੀਂ,+ਤੇਰੇ ਵਰਗੇ ਕੰਮ ਕੋਈ ਨਹੀਂ ਕਰ ਸਕਦਾ।+ ਜ਼ਬੂਰ 89:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਸਵਰਗ ਵਿਚ ਕੌਣ ਯਹੋਵਾਹ ਦੇ ਤੁੱਲ ਹੈ?+ ਪਰਮੇਸ਼ੁਰ ਦੇ ਪੁੱਤਰਾਂ+ ਵਿੱਚੋਂ ਕੌਣ ਯਹੋਵਾਹ ਵਰਗਾ ਹੈ? ਯਿਰਮਿਯਾਹ 10:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+
11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+ ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+ ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+
7 ਹੇ ਕੌਮਾਂ ਦੇ ਬਾਦਸ਼ਾਹ,+ ਕੌਣ ਤੇਰੇ ਤੋਂ ਨਹੀਂ ਡਰੇਗਾ; ਤੇਰੇ ਤੋਂ ਡਰਨਾ ਸਹੀ ਹੈਕਿਉਂਕਿ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਵਿਚ ਜਿੰਨੇ ਵੀ ਬੁੱਧੀਮਾਨ ਹਨ,ਉਨ੍ਹਾਂ ਵਿੱਚੋਂ ਇਕ ਵੀ ਤੇਰੇ ਵਰਗਾ ਨਹੀਂ।+