ਜ਼ਬੂਰ 44:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਜਾਗ! ਹੇ ਯਹੋਵਾਹ, ਤੂੰ ਕਿਉਂ ਸੁੱਤਾ ਪਿਆਂ ਹੈਂ?+ ਉੱਠ! ਤੂੰ ਸਾਨੂੰ ਹਮੇਸ਼ਾ ਲਈ ਤਿਆਗ ਨਾ ਦੇਈਂ।+ ਯਸਾਯਾਹ 64:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਇਹ ਸਭ ਹੋਣ ਦੇ ਬਾਵਜੂਦ ਕੀ ਤੂੰ ਖ਼ੁਦ ਨੂੰ ਰੋਕੀ ਰੱਖੇਂਗਾ? ਕੀ ਤੂੰ ਚੁੱਪ ਰਹੇਂਗਾ ਤੇ ਸਾਨੂੰ ਇੰਨੇ ਦੁੱਖ ਸਹਿਣ ਦੇਵੇਂਗਾ?+ ਵਿਰਲਾਪ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।* ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+ ਉਸ ਦਾ ਗੁੱਸਾ ਯਾਕੂਬ ʼਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+
12 ਹੇ ਯਹੋਵਾਹ, ਇਹ ਸਭ ਹੋਣ ਦੇ ਬਾਵਜੂਦ ਕੀ ਤੂੰ ਖ਼ੁਦ ਨੂੰ ਰੋਕੀ ਰੱਖੇਂਗਾ? ਕੀ ਤੂੰ ਚੁੱਪ ਰਹੇਂਗਾ ਤੇ ਸਾਨੂੰ ਇੰਨੇ ਦੁੱਖ ਸਹਿਣ ਦੇਵੇਂਗਾ?+
3 ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।* ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+ ਉਸ ਦਾ ਗੁੱਸਾ ਯਾਕੂਬ ʼਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+