ਜ਼ਬੂਰ 74:10, 11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+ 11 ਤੂੰ ਆਪਣਾ ਹੱਥ, ਹਾਂ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਿਆ ਹੈ?+ ਬੁੱਕਲ ਵਿੱਚੋਂ ਆਪਣਾ ਹੱਥ ਕੱਢ* ਅਤੇ ਉਨ੍ਹਾਂ ਦਾ ਅੰਤ ਕਰ ਦੇ। ਜ਼ਕਰਯਾਹ 1:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਹੇ ਸੈਨਾਵਾਂ ਦੇ ਯਹੋਵਾਹ, ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਇਨ੍ਹਾਂ 70 ਸਾਲਾਂ ਦੌਰਾਨ ਤੇਰਾ ਗੁੱਸਾ ਭੜਕਿਆ ਰਿਹਾ।+ ਤੂੰ ਹੋਰ ਕਦ ਤਕ ਇਨ੍ਹਾਂ ਉੱਤੇ ਰਹਿਮ ਨਹੀਂ ਕਰੇਂਗਾ?”+
10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+ ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+ 11 ਤੂੰ ਆਪਣਾ ਹੱਥ, ਹਾਂ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਿਆ ਹੈ?+ ਬੁੱਕਲ ਵਿੱਚੋਂ ਆਪਣਾ ਹੱਥ ਕੱਢ* ਅਤੇ ਉਨ੍ਹਾਂ ਦਾ ਅੰਤ ਕਰ ਦੇ।
12 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਹੇ ਸੈਨਾਵਾਂ ਦੇ ਯਹੋਵਾਹ, ਯਰੂਸ਼ਲਮ ਅਤੇ ਯਹੂਦਾਹ ਦੇ ਸ਼ਹਿਰਾਂ ਉੱਤੇ ਇਨ੍ਹਾਂ 70 ਸਾਲਾਂ ਦੌਰਾਨ ਤੇਰਾ ਗੁੱਸਾ ਭੜਕਿਆ ਰਿਹਾ।+ ਤੂੰ ਹੋਰ ਕਦ ਤਕ ਇਨ੍ਹਾਂ ਉੱਤੇ ਰਹਿਮ ਨਹੀਂ ਕਰੇਂਗਾ?”+