-
ਜ਼ਬੂਰ 89:50, 51ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਹੇ ਯਹੋਵਾਹ, ਯਾਦ ਕਰ ਕਿ ਤੇਰੇ ਸੇਵਕਾਂ ਨੂੰ ਕਿੰਨੇ ਤਾਅਨੇ ਮਾਰੇ ਗਏ ਹਨ;
ਮੈਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਕਿੰਨੇ ਤਾਅਨੇ-ਮਿਹਣੇ ਝੱਲਣੇ ਪਏ ਹਨ;
51 ਹੇ ਯਹੋਵਾਹ, ਤੇਰੇ ਦੁਸ਼ਮਣਾਂ ਨੇ ਤੇਰੇ ਚੁਣੇ ਹੋਏ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ;
ਉਨ੍ਹਾਂ ਨੇ ਪੈਰ-ਪੈਰ ʼਤੇ ਉਸ ਨੂੰ ਕਿੰਨਾ ਬੇਇੱਜ਼ਤ ਕੀਤਾ ਹੈ।
-
-
ਯਸਾਯਾਹ 52:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 “ਹੁਣ ਮੈਂ ਕੀ ਕਰਾਂ?” ਯਹੋਵਾਹ ਕਹਿੰਦਾ ਹੈ।
“ਮੇਰੇ ਲੋਕਾਂ ਨੂੰ ਮੁਫ਼ਤ ਵਿਚ ਹੀ ਲੈ ਲਿਆ ਗਿਆ।
-