ਜ਼ਬੂਰ 137:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਸਾਨੂੰ ਬੰਦੀ ਬਣਾਉਣ ਵਾਲੇ ਕੋਈ ਗੀਤ ਗਾਉਣ ਲਈ ਕਹਿੰਦੇ ਸਨ,+ਸਾਡਾ ਮਜ਼ਾਕ ਉਡਾਉਣ ਵਾਲੇ ਆਪਣੇ ਮਨ-ਪਰਚਾਵੇ ਲਈ ਸਾਨੂੰ ਕਹਿੰਦੇ ਸਨ: “ਸਾਨੂੰ ਸੀਓਨ ਬਾਰੇ ਕੋਈ ਗੀਤ ਸੁਣਾਓ।” ਯਿਰਮਿਯਾਹ 50:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+
3 ਸਾਨੂੰ ਬੰਦੀ ਬਣਾਉਣ ਵਾਲੇ ਕੋਈ ਗੀਤ ਗਾਉਣ ਲਈ ਕਹਿੰਦੇ ਸਨ,+ਸਾਡਾ ਮਜ਼ਾਕ ਉਡਾਉਣ ਵਾਲੇ ਆਪਣੇ ਮਨ-ਪਰਚਾਵੇ ਲਈ ਸਾਨੂੰ ਕਹਿੰਦੇ ਸਨ: “ਸਾਨੂੰ ਸੀਓਨ ਬਾਰੇ ਕੋਈ ਗੀਤ ਸੁਣਾਓ।”
17 “ਇਜ਼ਰਾਈਲ ਦੇ ਲੋਕ ਖਿੰਡੀਆਂ ਹੋਈਆਂ ਭੇਡਾਂ ਹਨ।+ ਸ਼ੇਰਾਂ ਨੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਹੈ।+ ਪਹਿਲਾਂ ਅੱਸ਼ੂਰ ਦੇ ਰਾਜੇ ਨੇ ਉਨ੍ਹਾਂ ਨੂੰ ਨਿਗਲ਼ ਲਿਆ;+ ਫਿਰ ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਉਨ੍ਹਾਂ ਦੀਆਂ ਹੱਡੀਆਂ ਚਬਾ ਲਈਆਂ।+