-
1 ਇਤਿਹਾਸ 29:18, 19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਹੇ ਸਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਆਪਣੇ ਲੋਕਾਂ ਦੇ ਦਿਲਾਂ ਵਿਚ ਇਹੀ ਵਿਚਾਰ ਤੇ ਝੁਕਾਅ ਬਰਕਰਾਰ ਰੱਖੀਂ ਅਤੇ ਉਨ੍ਹਾਂ ਦੇ ਦਿਲਾਂ ਨੂੰ ਆਪਣੇ ਵੱਲ ਕਰ।+ 19 ਮੇਰੇ ਪੁੱਤਰ ਸੁਲੇਮਾਨ ਨੂੰ ਮੁਕੰਮਲ* ਦਿਲ+ ਬਖ਼ਸ਼ ਤਾਂਕਿ ਉਹ ਤੇਰੇ ਹੁਕਮਾਂ ਤੇ ਤੇਰੀਆਂ ਨਸੀਹਤਾਂ* ਨੂੰ ਮੰਨੇ+ ਅਤੇ ਤੇਰੇ ਨਿਯਮਾਂ ਦੀ ਪਾਲਣਾ ਕਰੇ ਅਤੇ ਇਹ ਸਾਰੇ ਕੰਮ ਕਰੇ ਤੇ ਮੰਦਰ* ਬਣਾਵੇ ਜਿਸ ਲਈ ਮੈਂ ਤਿਆਰੀ ਕੀਤੀ ਹੈ।”+
-