ਕੂਚ 17:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਦੇਖ, ਮੈਂ ਹੋਰੇਬ ਵਿਚ ਚਟਾਨ ʼਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ʼਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ। ਗਿਣਤੀ 20:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ʼਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+ ਜ਼ਬੂਰ 105:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਉਸ ਨੇ ਚਟਾਨ ਨੂੰ ਚੀਰ ਕੇ ਪਾਣੀ ਕੱਢਿਆ+ਜੋ ਉਜਾੜ ਵਿਚ ਦਰਿਆ ਵਾਂਗ ਵਗਿਆ।+ ਯਸਾਯਾਹ 48:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਜਦ ਉਹ ਉਨ੍ਹਾਂ ਨੂੰ ਉਜਾੜ ਥਾਵਾਂ ਰਾਹੀਂ ਲਿਆਇਆ, ਤਾਂ ਉਹ ਪਿਆਸੇ ਨਹੀਂ ਰਹੇ।+ ਉਸ ਨੇ ਚਟਾਨ ਵਿੱਚੋਂ ਉਨ੍ਹਾਂ ਲਈ ਪਾਣੀ ਵਗਾਇਆ;ਉਸ ਨੇ ਚਟਾਨ ਪਾੜ ਦਿੱਤੀ ਤੇ ਪਾਣੀ ਫੁੱਟ ਨਿਕਲਿਆ।”+ 1 ਕੁਰਿੰਥੀਆਂ 10:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਅਤੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਪਾਣੀ ਪੀਤਾ ਸੀ।+ ਉਹ ਪਰਮੇਸ਼ੁਰ ਦੀ ਚਟਾਨ ਵਿੱਚੋਂ ਪਾਣੀ ਪੀਂਦੇ ਸਨ ਜੋ ਉਨ੍ਹਾਂ ਦੇ ਨਾਲ-ਨਾਲ ਜਾਂਦੀ ਸੀ ਅਤੇ ਉਹ ਚਟਾਨ ਮਸੀਹ ਨੂੰ ਦਰਸਾਉਂਦੀ ਸੀ।*+
6 ਦੇਖ, ਮੈਂ ਹੋਰੇਬ ਵਿਚ ਚਟਾਨ ʼਤੇ ਤੇਰੇ ਸਾਮ੍ਹਣੇ ਖੜ੍ਹਾ ਹੋਵਾਂਗਾ। ਤੂੰ ਚਟਾਨ ʼਤੇ ਡੰਡਾ ਮਾਰੀਂ ਅਤੇ ਉਸ ਵਿੱਚੋਂ ਪਾਣੀ ਨਿਕਲ ਆਵੇਗਾ ਅਤੇ ਲੋਕ ਪੀਣਗੇ।”+ ਮੂਸਾ ਨੇ ਇਜ਼ਰਾਈਲ ਦੇ ਬਜ਼ੁਰਗਾਂ ਸਾਮ੍ਹਣੇ ਇਸੇ ਤਰ੍ਹਾਂ ਕੀਤਾ।
11 ਇਹ ਕਹਿ ਕੇ ਮੂਸਾ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਚਟਾਨ ʼਤੇ ਦੋ ਵਾਰ ਆਪਣਾ ਡੰਡਾ ਮਾਰਿਆ ਅਤੇ ਚਟਾਨ ਵਿੱਚੋਂ ਬਹੁਤ ਸਾਰਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਫਿਰ ਪੂਰੀ ਮੰਡਲੀ ਅਤੇ ਉਨ੍ਹਾਂ ਦੇ ਪਸ਼ੂ ਪਾਣੀ ਪੀਣ ਲੱਗੇ।+
21 ਜਦ ਉਹ ਉਨ੍ਹਾਂ ਨੂੰ ਉਜਾੜ ਥਾਵਾਂ ਰਾਹੀਂ ਲਿਆਇਆ, ਤਾਂ ਉਹ ਪਿਆਸੇ ਨਹੀਂ ਰਹੇ।+ ਉਸ ਨੇ ਚਟਾਨ ਵਿੱਚੋਂ ਉਨ੍ਹਾਂ ਲਈ ਪਾਣੀ ਵਗਾਇਆ;ਉਸ ਨੇ ਚਟਾਨ ਪਾੜ ਦਿੱਤੀ ਤੇ ਪਾਣੀ ਫੁੱਟ ਨਿਕਲਿਆ।”+
4 ਅਤੇ ਸਾਰਿਆਂ ਨੇ ਪਰਮੇਸ਼ੁਰ ਵੱਲੋਂ ਦਿੱਤਾ ਇੱਕੋ ਜਿਹਾ ਪਾਣੀ ਪੀਤਾ ਸੀ।+ ਉਹ ਪਰਮੇਸ਼ੁਰ ਦੀ ਚਟਾਨ ਵਿੱਚੋਂ ਪਾਣੀ ਪੀਂਦੇ ਸਨ ਜੋ ਉਨ੍ਹਾਂ ਦੇ ਨਾਲ-ਨਾਲ ਜਾਂਦੀ ਸੀ ਅਤੇ ਉਹ ਚਟਾਨ ਮਸੀਹ ਨੂੰ ਦਰਸਾਉਂਦੀ ਸੀ।*+